ਪਤਨੀ ਨੇ ਪੁੱਛਿਆ ਪਤੀ ਨੂੰ ਦੇਰ ਨਾਲ ਆਉਣ ਦਾ ਕਾਰਨ ਤਾਂ ਪਤੀ ਨੇ ਪਤਨੀ ਦਾ ਚਾੜ੍ਹਿਆ ਕੁਟਾਪਾ |OneIndia Punjabi

2023-06-28 6

ਸੱਤ ਜਨਮਾਂ ਦਾ ਸਾਥ ਨਿਭਾਉਣ ਵਾਲਾ ਪਤੀ ਪਤਨੀ ਦੇ ਰਿਸ਼ਤੇ ਵਿੱਚ ਅਕਸਰ ਇਹ ਛੋਟੀ ਛੋਟੀ ਗੱਲ ਨੂੰ ਲੈ ਕੇ ਕਹਾਸੁਣੀ ਹੋ ਜਾਂਦੀ ਹੈ ਅਤੇ ਕਿਸੇ ਵੇਲੇ ਇਹ ਛੋਟੇ ਛੋਟੇ ਝਗੜੇ ਇਸ ਕਦਰ ਵਧ ਜਾਂਦੇ ਹਨ ਕੀ ਥਾਣੇ ਕਚਹਿਰੀ ਤੱਕ ਪਹੁੰਚ ਜਾਂਦੀ ਹੈ| ਅਜਿਹਾ ਹੀ ਇਕ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਸਾਹਮਣੇ ਆਇਆ ਜਿੱਥੇ ਕਿ ਇਕ ਜੋਤੀ ਨਾਮਕ ਲੜਕੀ ਨੇ ਆਪਣੇ ਪਤੀ ਨੂੰ ਦੇਰ ਨਾਲ ਘਰ ਆਉਣ ਦਾ ਕਾਰਨ ਪੁੱਛਿਆ ਤਾਂ ਉਸ ਦੇ ਪਤੀ ਰਵੀ ਵੱਲੋਂ ਉਸ ਨਾਲ ਪੂਰੀ ਤਰੀਕੇ ਨਾਲ ਕੁੱਟਮਾਰ ਕੀਤੀ ਗਈ |
.
The wife asked the husband why he came late and the husband scolded the wife.
.
.
.
#amritsarnews #punjabnews #amritsar
~PR.182~